Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaʼndā. 1. ਕਾਂਟਾ। 2. ਤਕੜੀ ਦਾ ਕੰਡਾ/ਸੂਈ ਜੋ ਡੰਡੀ ਦੇ ਮੱਧ ਵਿਚ ਹੁੰਦੀ ਹੈ ਤੇ ਭਾਰੇ ਪਾਸੇ ਵਲ ਝੁਕਦੀ ਹੈ। 1. thorn. 2. scale, weighing machine. 1. ਉਦਾਹਰਨ: ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ Raga Gaurhee 4, Sohlay, 4, 2:1 (P: 13). 2. ਉਦਾਹਰਨ: ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ Raga Sorath 4, 4, 2:2 (P: 605).

SGGS Gurmukhi-English Dictionary
[1. P. n.] 1. thorn. 2. goldsmith's scale
SGGS Gurmukhi-English Data provided by Harjinder Singh Gill, Santa Monica, CA, USA.

English Translation
n.m. thorn, barb, fish-hook, fish-bone, uvula, laryngitis; weighing, machine, large weighing scale.

Mahan Kosh Encyclopedia

ਨਾਮ/n. ਕੰਟਕ. ਕਾਂਟਾ. “ਤਿਨ ਅੰਤਰਿ ਹਉਮੈ ਕੰਡਾ ਹੇ.” (ਸੋਹਿਲਾ) “ਕੰਡਾ ਪਾਇ ਨ ਗਡਹੀ ਮੂਲੇ.” (ਮਾਰੂ ਸੋਲਹੇ ਮਃ ੧) 2. ਖੂਹ ਵਿੱਚੋਂ ਡਿਗੀ ਵਸਤੁ ਕੱਢਣ ਲਈ ਲੋਹੇ ਦਾ ਕਾਂਟੇਦਾਰ ਕੁੰਡਾ। 3. ਤਰਾਜ਼ੂ ਦਾ ਕੰਟਕ, ਜੋ ਡੰਡੀ ਦੇ ਮੱਧ ਹੁੰਦਾ ਹੈ, ਅਤੇ ਭਾਰੀ ਵਸਤੁ ਵੱਲ ਝੁਕ ਜਾਂਦਾ ਹੈ. “ਆਪੇ ਕੰਡਾ ਤੋਲ ਤਰਾਜੀ.” (ਸੂਹੀ ਮਃ ੧) 4. ਛੋਟਾ ਤਰਾਜ਼ੂ. “ਜਿਉਂ ਕੰਡੈ ਤੋਲੈ ਸੁਨਿਆਰਾ.” (ਮਃ ੧ ਵਾਰ ਸਾਰ) 5. ਮੱਛੀ ਫੜਨ ਦੀ ਕਾਂਟੇਦਾਰ ਹੁੱਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits