Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ko-i-lā. 1. ਬੁਝਿਆ ਹੋਇਆ ਅੱਗ ਦਾ ਅੰਗਾਰ। 2. ਕੋਈ ਵੀ। 1. coal. 2. any body. 1. ਉਦਾਹਰਨ: ਖਿੰਥਾ ਜਲਿ ਕੋਇਲਾ ਭਈ ਤਾਗੇ ਆਚ ਨ ਲਾਗ ॥ Salok, Kabir, 47:2 (P: 1366). 2. ਉਦਾਹਰਨ: ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ Raga Malaar, ʼnaamdev, 2, 2:1 (P: 1292).

SGGS Gurmukhi-English Dictionary
[P. n.] Coal, charcoal
SGGS Gurmukhi-English Data provided by Harjinder Singh Gill, Santa Monica, CA, USA.

English Translation
n.m. coal.

Mahan Kosh Encyclopedia

(ਕੋਲਾ) ਸੰ. कालाङ्गार- ਕਾਲਾਂਗਾਰ ਅਥਵਾ- ਕੋਕਿਲ. ਨਾਮ/n. ਬੁਝਿਆ ਹੋਇਆ ਅੱਗ ਦਾ ਅੰਗਾਰ.{634} ਦੇਖੋ- ਅੰ. Coal. “ਕੋਇਲੇ ਪਾਪ ਪੜੇ ਤਿਸ ਊਪਰਿ ਮਨ ਜਲਿਆ.” (ਮਾਰੂ ਮਃ ੧) 2. ਪੜਨਾਂਵ/pron. ਕੋਈ ਲੋਗ. ਕੋਈ ਸ਼ਖਸ. “ਮੁਕਤਿ ਨ ਜਾਨੈ ਕੋਇਲਾ.” ਮਲਾ ਨਾਮਦੇਵ) 3. ਦੇਖੋ- ਕੋਕਿਲਾ.

Footnotes:
{634} ਜਿਤਨੀ ਬੋਝਲ ਲੱਕੜ ਦਾ ਕੋਇਲਾ ਹੋਵੇ ਉਤਨੀ ਹੀ ਉਸ ਵਿੱਚ ਆਂਚ ਵਧੀਕ ਹੁੰਦੀ ਹੈ. ਪੱਥਰੀ ਕੋਇਲੇ ਦੀ ਆਂਚ ਲੱਕੜ ਦੇ ਕੋਇਲੇ ਨਾਲੋਂ ਕਈ ਗੁਣੀ ਵਧਕੇ ਹੁੰਦੀ ਹੈ. ਭੂਗਰਭਵਿਦ੍ਯਾ ਦੇ ਜਾਣੂ ਆਖਦੇ ਹਨ ਕਿ ਕਿਸੇ ਸਮੇਂ ਸੰਘਣੇ ਜੰਗਲ ਢਹਿਕੇ ਜ਼ਮੀਨ ਵਿੱਚ ਸਮੇਂ ਦੇ ਗੇੜ ਨਾਲ ਦੱਬੇ ਗਏ ਹਨ ਅਰ ਪ੍ਰਿਥਿਵੀ ਦੇ ਕਈ ਅੰਸ਼ ਲੈ ਕੇ ਲੱਕੜ ਪੱਥਰ ਜੇਹੀ ਭਾਰੀ ਹੋ ਗਈ ਹੈ. ਹੁਣ ਕੋਇਲੇ ਦੀ ਖਾਣਾਂ ਤੋਂ ਸੰਸਾਰ ਨੂੰ ਬੁਹਤ ਲਾਭ ਪਹੁੰਚ ਰਿਹਾ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits