Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ko-i-l. ਕਾਲੇ ਰੰਗ ਦਾ ਇਕ ਸੁਰੀਲੀ ਆਵਾਜ਼ ਵਾਲਾ ਪੰਛੀ। nightingale, Indian cuckoo. ਉਦਾਹਰਨ: ਕਾਲੀ ਕੋਇਲ ਤੂ ਕਿਤੁ ਗੁਨ ਕਾਲੀ ॥ Raga Soohee, Farid, 1, 2:1 (P: 794).
|
| Punjabi Translation | |
n.f. Indian cuckoo, Cuculus indicus; nightingale.
|
| SGGS Gurmukhi-English Dictionary |
nightingale, Indian cuckoo.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. Indian cuckoo, Cuculus indicus; nightingale.
|
| Mahan Kosh Encyclopedia | |
ਨਾਮ/n. ਕੋਕਿਲਾ. ਪਿਕ. ਕੁਹੂਰਵ. ਤਾਮ੍ਰਾਕ੍ਸ਼. Eudynamis honorata. “ਕਾਲੀ ਕੋਇਲ, ਤੂ ਕਿਤੁ ਗੁਨਿ ਕਾਲੀ?” (ਸੂਹੀ ਫਰੀਦ) 2. ਗੁਰਬਾਣੀ ਵਿੱਚ ਪ੍ਰੇਮੀ ਜਿਗ੍ਯਾਸੂ ਲਈ ਕੋਇਲ ਸ਼ਬਦ ਆਇਆ ਹੈ। 3. ਯੂ. ਪੀ. ਵਿੱਚ ਇੱਕ ਨਗਰ, ਜਿਸ ਦਾ ਹੁਣ ਅਲੀਗੜ੍ਹ ਨਾਉਂ ਹੈ. “ਕੋਇਲ ਕੋ ਉਹ ਗੜ੍ਹਾ ਕਹਾਵੈ.” (ਪ੍ਰਾਪੰਪ੍ਰ) 4. ਦੇਖੋ- ਕੋਇਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|