Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ké. 1. ਕੋਈ। 2. ਦੇ। 3. ਕਈ, ਅਨੇਤ, ਬਹੁਤ ਸਾਰੇ। 4. ਕੁ। 1. any body. 2. into, of. 3. many. 4. how many. ਉਦਾਹਰਨਾ: 1. ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੂਛੈ ਕੇ ॥ Japujee, Guru Nanak Dev, 7:4 (P: 2). 2. ਸੁਣਿਐ ਸਰਾ ਗੁਣਾ ਕੇ ਗਾਹ ॥ Japujee, Guru Nanak Dev, 11:1 (P: 3). ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥ (ਕਿਥੋਂ ਦੇ). Raga Tilang, Naamdev, 3, 2:4 (P: 727). ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ Raga Soohee 4, 1, 4:1 (P: 731). 3. ਤਿਥੈ ਭਗਤ ਵਸਹਿ ਕੇ ਲੋਅ ॥ Japujee, Guru Nanak Dev, 37:9 (P: 8). ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥ Raga Soohee 5, Asatpadee 5, 7:1 (P: 762). 4. ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥ Raga Dhanaasaree 1, 2, 1:1 (P: 660).
|
SGGS Gurmukhi-English Dictionary |
1. of, to in, upon, into, far; then. 2. as per, according to. 3. anybody, someone, many. 4. how many? 5. what?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
prep. see ਦੇ suff. following a verb making its perfect tense, as in ਕਰਕੇ having done, after doing.
|
Mahan Kosh Encyclopedia |
ਪੜਨਾਂਵ/pron. ਕਿਆ. ਕੀ। 2. ਕੋਈ. “ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ.” (ਜਪੁ) 3. ਪ੍ਰਤ੍ਯ. ਦੇ. ਕੇ. “ਤਿਨ ਕੇ ਨਾਮ ਅਨੇਕ ਅਨੰਤ.” (ਜਪੁ) 4. ਵਿ. ਕਈ. ਅਨੇਕ. “ਤਿਥੈ ਭਗਤ ਵਸਹਿ ਕੇ ਲੋਅ.” (ਜਪੁ)। 5. ਕੋਈ. ਵਿਰਲੇ. “ਗੁਰ ਪਰਸਾਦੀ ਤਰਹਿਕੇ.” (ਸਹਸ ਮਃ ੧) 6. ਵ੍ਯ. ਕੈ. ਅਥਵਾ. ਜਾਂ. “ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲਿ.” (ਸ. ਮਃ ੯) ਪਰਸੋਂ, ਅੱਜ ਜਾਂ ਕਲ੍ਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|