Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kūkrī. ਕੁੱਤੀ। bitch. ਉਦਾਹਰਨ: ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥ Raga Goojree 5, 30, 2:1 (P: 502).
|
Mahan Kosh Encyclopedia |
(ਕੂਕਰਿ) ਕੁੱਕੁਰੀ. ਕੁੱਤੀ. “ਬੈਸਨਉ ਕੀ ਕੂਕਰਿ ਭਲੀ.” (ਸ. ਕਬੀਰ) ਕਰਤਾਰ ਦੇ ਭਗਤ ਦੀ ਕੁੱਤੀ ਭਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|