Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kusal. ਸੁੱਖ, ਅਨੰਦ, ਮੰਗਲ, ਖੈਰੀਅਤ। pleasure, happiness. ਉਦਾਹਰਨ: ਪ੍ਰਭ ਸਿਮਰਤ ਕੁਸਲ ਸਭਿ ਪਾਏ ॥ Raga Gaurhee 5, 96, 1:1 (P: 184). ਉਦਾਹਰਨ: ਮੀਤ ਕੇ ਕਰਤਬ ਕੁਸਲ ਸਮਾਨਾ ॥ (ਸੁੱਖ ਸਮਾਨ ਹਨ). Raga Gaurhee 5, 109, 1:2, (P: 187). ਉਦਾਹਰਨ: ਖੇਮ ਭਇਆ ਕੁਸਲ ਘਰਿ ਆਏ ॥ (ਅਨੰਦ). Raga Gaurhee 5, 110, 1:1 (P: 201). ਉਦਾਹਰਨ: ਕਰਮ ਕਾਂਡ ਅਹੰਕਾਰ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥ (ਖੈਰੀਅਤ/ਅਨੰਦ ਨਾਲ). Raga Raamkalee 5, 28, 1:2 (P: 891).

SGGS Gurmukhi-English Dictionary
[n.] (from Sk. Kushala) happy, cheerful, glad
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਕੁਸ਼ਲ. ਨਾਮ/n. ਕਲ੍ਯਾਣ. ਮੰਗਲ. “ਇਨ ਬਿਧਿ ਕੁਸਲ ਹੋਤ, ਮੇਰੇ ਭਾਈ!” (ਗਉ ਮਃ ੫) “ਮੀਤ ਕੇ ਕਰਤਬ ਕੁਸਲ ਸਮਾਨਾ.” (ਗਉ ਮਃ ੫) 2. ਆਸ਼ੀਰਵਾਦ. “ਕੁਸਲ ਕੁਸਲ ਕਰਤੇ ਜਗ ਬਿਨਸੈ.” (ਗਉ ਕਬੀਰ) 3. ਵਿ. ਦਾਨਾ. ਚਤੁਰ। 4. ਪੰਡਿਤ. ਆਲਿਮ. “ਬੋਲੇ ਬਹੁਰ ਕੁਸਲ ਜੇ ਕਾਸ਼ੀ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits