Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
n.m. boy, son, male child or young man not yet married; prince.
|
| English Translation | |
n.m. boy, son, male child or young man not yet married; prince.
|
| Mahan Kosh Encyclopedia | |
ਸੰ. ਨਾਮ/n. ਪੰਜ ਵਰ੍ਹੇ ਤੀਕ ਦੀ ਉਮਰ ਦਾ ਬਾਲਕ। 2. ਪੁਤ੍ਰ. ਬੇਟਾ. “ਨਮੋ ਗੁਰੁ ਨਾਨਕ ਕਾਲੁਕੁਮਾਰ.” (ਨਾਪ੍ਰ) 3. ਕਾਰਤਿਕੇਯ. ਸ਼ਿਵਪੁਤ੍ਰ ਖਡਾਨਨ। 4. ਸਨਕ, ਸਨੰਦਨ, ਸਨਾਤਨ ਅਤੇ ਸਨਤਕੁਮਾਰ ਬ੍ਰਹਮਾ ਦੇ ਪੁਤ੍ਰ, ਜੋ ਸਦਾ ਕੁਮਾਰ ਰਹਿੰਦੇ ਹਨ। 5. ਤੋਤਾ। 6. ਸਿੰਧੁਨਦ। 7. ਜੈਨਮਤ ਦਾ ਬਾਰ੍ਹਵਾਂ ਜਿਨਦੇਵ। 8. ਮੰਗਲਗ੍ਰਹ। 9. ਅਗਨਿ। 10. ਘੋੜੇ ਦਾ ਸੇਵਕ. ਸਾਈਸ। 11. ਵਿ. ਜਿਸ ਦਾ ਵਿਆਹ ਨਹੀਂ ਹੋਇਆ. ਕੁਮਾਰਾ। 12. ਦੇਖੋ- ਕੁਮ੍ਹਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|