| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kumėhal⒰. ਕੁਥਾਂ (ਅਯੋਗ ਸਥਾਨ, ਬੇਮੌਕਾ)। improper place. ਉਦਾਹਰਨ:
 ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥ Raga Sorath 4, Vaar 18ਸ, 3, 2:1 (P: 649).
 | 
 
 | Mahan Kosh Encyclopedia |  | (ਕੁਮਹਲ) ਨਾਮ/n. ਅਯੋਗ ਅਸਥਾਨ. ਬੇਮੌਕਾ. “ਮਹਲੁ ਕੁਮਹਲੁ ਨ ਜਾਣਨੀ ਮੂਰਖ ਆਪਣੇ ਸੁਆਇ.” (ਮਃ ੩ ਵਾਰ ਸੋਰ) ਦੇਖੋ- ਮਹਲ ੩. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |