Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirmaa-i-ṇaa. ਤੁਛ ਕੀੜੇ। mere worm. ਉਦਾਹਰਨ: ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥ (ਕਿਰਮ ਉਪਰ). Raga Maaroo 5, Solhaa 7, 12:3 (P: 1078).
|
SGGS Gurmukhi-English Dictionary |
on the worm/insect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਕ੍ਰਿਮਿ (ਕੀੜੀਆਂ ਦਾ) ਅਯਨ (ਘਰ). ਜਿਸ ਦੇ ਸ਼ਰੀਰ ਵਿੱਚ ਕੀੜੇ ਪੈਗਏ ਹਨ. ਕੁਸ਼੍ਠ ਆਦਿਕ ਰੋਗਾਂ ਨਾਲ ਗਲਿਤ ਅੰਗ। 2. ਅਣੁ ਕ੍ਰਿਮਿ (ਤੁੱਛ ਕੀਟ) ਉੱਪਰ. “ਕਰਹੁ ਦਇਆ ਕਿਰਮਾਇਣਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|