Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpālā. ਮਇਆਵਾਨ, ਦਿਆਲੂ, ਮਿਹਰਵਾਨ। merciful, kind compassionate. ਉਦਾਹਰਨ: ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥ (ਕ੍ਰਿਪਾ ਕਰਨ ਵਾਲਾ). Raga Maajh 5, 36, 1:3 (P: 105). ਉਦਾਹਰਨ: ਸਭਿ ਜੀਅ ਭਏ ਕਿਰਪਾਲਾ ॥ (ਮਿਹਰਬਾਨ ਹੋਏ). Raga Sorath 5, 64, 3:2 (P: 625). ਉਦਾਹਰਨ: ਦਰਸਨੁ ਦੇਹੁ ਪੂਰਨ ਕਿਰਪਾਲਾ ॥ (ਕ੍ਰਿਪਾਲੂ ਪ੍ਰਭੂ). Raga Soohee 5, 38, 1:2 (P: 744).
|
|