Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpaaḋʰ⒤. ਕ੍ਰਿਪਾ ਦੁਆਰਾ। through Grace. ਉਦਾਹਰਨ: ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥ Raga Kaanrhaa 5, 33, 1:4 (P: 1304).
|
Mahan Kosh Encyclopedia |
(ਕਿਰਪਾਧ) ਸੰ. ਕ੍ਰਿਪਾਨਿਧਿ. ਕ੍ਰਿਪਾਬ੍ਧਿ. ਕ੍ਰਿਪਾ ਦਾ ਖ਼ਜ਼ਾਨਾ. ਕ੍ਰਿਪਾ ਦੀ ਹੱਦ. ਕ੍ਰਿਪਾ ਦਾ ਸਮੁੰਦਰ. “ਹੋ ਹੋ ਗੁਰੁ ਕਿਰਪਾਧਿ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|