Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirṫaarath. ਜਿਸ ਦਾ ਮਨੋਰਥ ਸਫਲ ਹੋਇਆ ਹੈ, ਸਫਲ। fruitful, rewarding. ਉਦਾਹਰਨ: ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥ Raga Bhairo 1, 7, 1:2 (P: 1127).
|
SGGS Gurmukhi-English Dictionary |
fruitful, rewarding, useful, successful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. gratified; satisfied with the result of one's work.
|
Mahan Kosh Encyclopedia |
(ਕਿਰਤਾਰਥੁ) ਸੰ. कृतार्थ- ਕ੍ਰਿਤਾਰਥ. ਵਿ. ਜਿਸ ਦਾ ਪ੍ਰਯੋਜਨ ਪੂਰਾ ਹੋ ਗਿਆ ਹੈ. ਸਫਲ ਮਨੋਰਥ. ਕ੍ਰਿਤਕ੍ਰਿਤ੍ਯ. “ਜਪ ਹਰਿ ਕਿਰਤਾਰਥ.” (ਰਾਮ ਅ: ਮਃ ੧) “ਹਿਰਦੈ ਨਾਮੁ ਸਦਾ ਕਿਰਤਾਰਥੁ.” (ਬਿਲਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|