Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirṯam. ਕਿਰਤ ਕਰਕੇ ਪਏ ਹੋਏ ਨਾਂ, ਕਰਮਾਂ ਅਨੁਸਾਰ ਪਏ ਨਾਂ, ਕਲਪਿਤ (ਸ਼ਬਦਾਰਥ); ਬਣਾਵਟੀ (ਕੋਸ਼)। acquired. ਉਦਾਹਰਨ: ਕਿਰਤਮ ਨਾਮ ਕਥੇ ਤੇਰੇ ਜਿਹਬਾ ॥ Raga Maaroo 5, Solhaa 11, 20:1 (P: 1083).
|
SGGS Gurmukhi-English Dictionary |
[Adj.] (from Sk. Kritrima) formed, artificial
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. कृत्रिम- ਕ੍ਰਿਤ੍ਰਿਮ. ਵਿ. ਬਣਾਉਟੀ। 2. ਕਲਪਿਤ. “ਕਿਰਤਮ ਨਾਮੁ ਕਥੇ ਤੇਰੇ ਜਿਹਵਾ.” (ਮਾਰੂ ਸੋਲਹੇ ਮਃ ੫) 3. ਬਣਾਇਆ ਹੋਇਆ. ਰਚਿਆ ਹੋਇਆ. “ਬਿਨ ਕਰਤਾਰ ਨ ਕਿਰਤਮ ਮਾਨੋ.” (ਹਜਾਰੇ ੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|