Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kin(i). 1. ਕਿਸ ਨੇ। 2. ਕਿਸ ਨੂੰ। 3. ਕਿਸ ਤਰ੍ਹਾਂ। 4. ਕਿਸ ਤਰ੍ਹਾਂ, ਕਿਵੇਂ। 5. ਕਿਸ ਤੋਂ ਵੀ। 1. who. 2. to whom. 3. how. 4. in what way. 5. none. ਉਦਾਹਰਨਾ: 1. ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥ Raga Sireeraag 1, Asatpadee 12, 4:3 (P: 61). ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥ (ਕਿਸ ਨੇ, ਭਾਵ ਕਿਸੇ ਨਹੀਂ). Raga Gaurhee, Kabir, 4, 4:2 (P: 324). ਲੇਖਾ ਮਾਗੈ ਤਾ ਕਿਨਿ ਦੀਐ ॥ (ਕੌਣ ਦੇ ਸਕਦਾ ਹੈ). Raga Maajh 3 Asatpadee 3, 7:1 (P: 111). 2. ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥ Raga Maajh 1, Vaar 20:2 (P: 147). 3. ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥ Raga Maajh 5, Asatpadee 36, 2:1 (P: 131). 4. ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ Raga Sorath 5, Asatpadee 1, 1:3 (P: 639). 5. ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥ Raga Soohee 3, Vaar 7:3 (P: 788).
|
SGGS Gurmukhi-English Dictionary |
[P. pro.] Whom by whom
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕਿਨ੍ਹਾਂ ਨੇ। 2. ਕਿਸ ਬਿਧਿ ਨਾਲ. ਕਿਉਂਕਰ. “ਕਿਨਿ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕੁ ਅਕਥੁ.” (ਸੋਰ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|