Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kicẖẖ(u). 1. ਕੁਝ। 2. ਕੋਈ ਗਲ, ਕੋਈ ਬਾਤ। 3. ਕੋਈ। 1. any. 2. anything. 3. some. 1. ਉਦਾਹਰਨ: ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥ (ਕੁਝ ਵੀ, ਕੋਈ). Raga Sireeraag 3, Asatpadee 22, 4:1 (P: 67). ਉਦਾਹਰਨ: ਵਰਤੇ ਸਭ ਕਿਛੁ ਤੇਰਾ ਭਾਣਾ ॥ (ਕੁਝ). Raga Maajh 5, 14, 3:2 (P: 98). 2. ਉਦਾਹਰਨ: ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥ Raga Sireeraag, Kabir, 3, 1:1 (P: 92). ਉਦਾਹਰਨ: ਜੋ ਕਿਛੁ ਕਹਣਾ ਸੁ ਆਪੇ ਕਹੈ ॥ Raga Gaurhee 5, Sukhmanee 23, 6:8 (P: 294). 3. ਉਦਾਹਰਨ: ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ Raga Aaasaa 5, 5, 1:3 (P: 371).
|
SGGS Gurmukhi-English Dictionary |
[Var.] From Kicha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਿਛ, ਕਿਛੂ) ਵਿ. ਕਿੰਚਿਤ. ਥੋੜਾ. ਤਨਿਕ. “ਹਮ ਮੂਰਖ ਕਿਛੂ ਨ ਜਾਣਹਾ.” (ਆਸਾ ਛੰਤ ਮਃ ੪) 2. ਪੜਨਾਂਵ/pron. ਕੋਈ ਵਸਤੁ। 3. ਕੋਈ ਬਾਤ. “ਜੋ ਕਿਛੁ ਕਰਣਾ ਸੋ ਕਰਿਰਹਿਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|