Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kaasaar⒰. ਘਿਉ ਵਿਚ ਆਟਾ ਭੁੰਨ, ਖੰਡ ਪਾ ਕੇ ਬਣਾਈ ਪੰਜੀਰੀ। pudding. ਉਦਾਹਰਨ: ਭਾਤੁ ਪੀਹਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ Raga Aaasaa, Kabir, 14, 4:1 (P: 479).
|
| SGGS Gurmukhi-English Dictionary |
pudding.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਕਾਸਾਰ) ਸੰ. ਨਾਮ/n. ਟੋਭਾ. ਛੱਪੜ। 2. ਘੀ ਵਿੱਚ ਆਟਾ ਭੁੰਨਕੇ ਸੁੱਕੀ ਖੰਡ ਮਿਲਾਕੇ ਬਣਾਈ ਪੰਜੀਰੀ{582} “ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ.” (ਆਸਾ ਕਬੀਰ) 3. ਸੰ. ਕ੍ਰਿਸਰਾ. ਚਾਉਲ ਅਤੇ ਤਿਲ ਮਿਲਾਕੇ ਬਣਾਇਆ ਭੋਜਨ. Footnotes: {582} घृते तप्ते विनिः क्षिप्य कटाहे पाचयेन्मनाक्, ततस्तत्र विनिः क्षिप्य खण्डं भागसमं पचेत्, ततश्चाकृष्य तत् पात्रे क्षिप्त्वा सम्यक् सुचिक्कणे, चतुरस्त्री कृतं ह्येतत् भवेत् कासार संज्ञकम्. (ਵ੍ਰਿਹਦਾਭਿਧਾਨ).
Mahan Kosh data provided by Bhai Baljinder Singh (RaraSahib Wale);
See https://www.ik13.com
|
|