Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kālbūṯ. ਕਲਬੂਤ, ਢਾਂਚਾ। semblance, frame. ਉਦਾਹਰਨ: ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ Raga Gaurhee, Kabir, 57, 1:1 (P: 335).
|
SGGS Gurmukhi-English Dictionary |
[P. n.] (from Per. Kalabuda) body, artificial body
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਾਲਬੁਦ) ਫ਼ਾ. [کالبُد] ਨਾਮ/n. ਸੰਚਾ. ਢਾਂਚਾ. ਕਲਬੂਤ. “ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ!” (ਗਉ ਕਬੀਰ) ਹਾਥੀ ਦੇ ਫੜਨ ਲਈ ਹਥਣੀ ਦਾ ਕਾਲਬੂਤ ਬਣਾਕੇ ਘਾਹ ਨਾਲ ਢਕੇ ਹੋਏ ਡੂੰਘੇ ਟੋਏ ਪੁਰ ਖੜਾ ਕਰਦੇ ਹਨ, ਜਿਸ ਪਾਸ ਮਦਮੱਤ ਹਾਥੀ ਆਕੇ ਟੋਏ ਵਿੱਚ ਡਿਗਕੇ ਫਸਜਾਂਦਾ ਹੈ। 2. ਦੇਹ. ਸ਼ਰੀਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|