Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāmā. ਕੰਮ, ਕਾਰਜ। engagement, deed. ਉਦਾਹਰਨ: ਜਨ ਕੀ ਸੇਵਾ ਊਤਮ ਕਾਮਾ ॥ Raga Gaurhee 4, 40, 2:3 (P: 164).
|
SGGS Gurmukhi-English Dictionary |
[1. n.] 1. (from P. Kamma) work, task, occupation, action
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. worker, toiler, labourer, servant esp. in farming; adj.m. hardworking, industrious, sincere, efficient, swift, clever in work; comma; coma.
|
Mahan Kosh Encyclopedia |
ਵਿ. ਕੰਮ ਕਰਨ ਵਾਲਾ। 2. ਕਮਾਊ. ਖੱਟੂ। 3. ਕਾਮਿਨੀ. ਸੁੰਦਰ ਇਸਤ੍ਰੀ. “ਤਾ ਸਮ ਨਹੀ ਕਾਮ ਕੀ ਕਾਮਾ.” (ਚਰਿਤ੍ਰ ੨੯੬) 4. ਕਾਮਕੰਦਲਾ. ਮਾਧਵਾਨਲ ਦੀ ਪਿਆਰੀ. “ਕੰਚੁਕੀ ਕਾਮਾ ਕਸੀ ਬਨਾਇ.” (ਚਰਿਤ੍ਰ ੯੧) 5. ਕਾਮਨਾ. ਇੱਛਾ. “ਕਾਮਾ ਬ੍ਰਿੰਦ ਪੂਰੀ ਕਰੀ.” (ਗੁਪ੍ਰਸੂ) “ਜਪਿ ਪੂਰਨ ਕਾਮਾ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|