| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kaaṫee. 1. ਛੁਰੀ। 2. ਕੈਂਚੀ। 1. scalpel. 2. scissor. ਉਦਾਹਰਨਾ:
 1.  ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ Raga Maajh 1, Vaar 16, Salok, 1, 1:1 (P: 145).
 2.  ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ Raga Gaurhee 4, 51, 3:1 (P: 168).
 ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ ॥ Raga Aaasaa 1, Asatpadee 11, 1:2 (P: 417).
 | 
 
 | SGGS Gurmukhi-English Dictionary |  | knife,  dagger, scalpel, cutter, scissors. with scissors. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਕੱਰਤਰੀ. ਨਾਮ/n. ਕੈ਼ਂਚੀ. “ਸੇ ਸਿਰ ਕਾਤੀ ਮੁੰਨੀਅਨਿ.” (ਆਸਾ ਅ: ਮਃ ੧) 2. ਛੁਰੀ. “ਕਲਿ ਕਾਤੀ, ਰਾਜੇ ਕਾਸਾਈ.” (ਮਃ ੧ ਵਾਰ ਮਾਝ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |