Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kātanhārā. ਦੂਰ ਕਰਨ ਦੇ ਸਮਰਥ, ਦੂਰ ਕਰਨ ਵਾਲਾ, ਕਟ ਦੇਣ ਵਾਲਾ। capable of cutting/ridding of/snapping. ਉਦਾਹਰਨ: ਕਿਲਵਿਖ ਅਵਗਣ ਕਾਟਨਹਾਰਾ ॥ (ਮੇਟਨ/ਦੂਰ ਕਰਨ ਵਾਲਾ). Raga Maajh 3, Asatpadee 6, 4:2 (P: 112).
|
|