Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaatan. ਕਟਣ ਲਈ। to snap, to loosen, to remove. ਉਦਾਹਰਨ: ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥ Raga Bilaaval 5, 88, 4:1 (P: 822).
|
Mahan Kosh Encyclopedia |
(ਕਾਟਨਾ) ਸੰ. कर्त्तन- ਕਰਤਨ. ਕ੍ਰਿ. ਵੱਢਣਾ. ਕੱਟਣਾ. “ਅਤਿ ਤੀਖਨ ਮੋਹ ਕੀ ਫਾਸ, ਕਾਟਨਹਾਰ ਜਗਤਗੁਰੁ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|