Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāj(i). 1. ਕੰਮ, ਕਾਰਜ। 2. ਕਜਣਾ। 1. task, deed; marriage/solemn occasion. 2. cover. 1. ਉਦਾਹਰਨ: ਕਾਜਿ ਤੁਹਾਰੈ ਨਾਹੀ ਹੋਰੁ ॥ Raga Gaurhee 5, Asatpadee 6, 1:2 (P: 238). ਉਦਾਹਰਨ: ਜਜਿ ਕਾਜਿ ਪਰਥਾਇ ਸੁਹਾਈ ॥ (ਕੰਮ, ਸ਼੍ਰਾਧ). Raga Aaasaa 5, 3, 1:2 (P: 371). 2. ਉਦਾਹਰਨ: ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥ (ਸ਼ਰਮ ਕਰਕੇ ਮੂੰਹ ਕਜ ਲੈਂਦੀ ਹੈ). Raga Saarang 5, 3, 1:2 (P: 1203).

Mahan Kosh Encyclopedia

ਦੇਖੋ- ਕਾਜ। 2. ਕਾਰਯ ਮੇ. ਕੰਮ ਵਿੱਚ। 3. ਸ਼੍ਰਾੱਧ ਮੇ। 4. ਕਾਰਾਮਦ. “ਤੇਰੈ ਕਾਜਿ ਨ ਗ੍ਰਿਹ ਰਾਜ ਮਾਲ.” (ਰਾਮ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits