Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kājal. ਦੀਵੇ ਦੀ ਸਿਆਹੀ ਜੋ ਸ਼ਿੰਗਾਰ ਲਈ ਅੱਖਾਂ ਵਿਚ ਪਾਈ ਜਾਂਦੀ ਹੈ । lamp-black, collyrium. ਉਦਾਹਰਨ: ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥ Raga Sireeraag 1, Asatpadee 16, 7:2 (P: 64). ਉਦਾਹਰਨ: ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ Raga Soohee 3, Vaar 9ਸ, 3, 2:1 (P: 788).

SGGS Gurmukhi-English Dictionary
[Var.] From Kājara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਾਜਰ, ਕਾਜਲੁ) ਸੰ. ਕੱਜਲ. ਨਾਮ/n. ਸੁਰਮਾ. ਸਿਆਹੀ. “ਕਾਜਰਕੋਠ ਮਹਿ ਭਈ ਨ ਕਾਰੀ.” (ਆਸਾ ਮਃ ੫) ਦੇਖੋ- ਕੋਠ। “ਕਾਜਲ ਹਾਰ ਤੰਬੋਲ ਸਭੈਕਿਛੁ ਸਾਜਿਆ.” (ਫੁਨਹੇ ਮਃ ੫) “ਕਾਜਲੁ ਹਾਰੁ ਤਮੋਲ ਰਸੁ.” (ਵਾਰ ਮਾਰੂ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits