| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kaaj. 1. ਕੰਮ, ਕਾਰਜ। 2. ਅਰਥ, ਕੰਮ। 1. works, actions. 2. avail, purpose. ਉਦਾਹਰਨਾ:
 1.  ਅਵਰਿ ਕਾਜ ਤੇਰੇ ਕਿਤੈ ਨ ਕਾਮ ॥ Raga Aaasaa 5, So-Purakh, 4, 1:3 (P: 12).
 2.  ਅਵਰਿ ਜਤਨ ਕਹਹੁ ਕਉਨ ਕਾਜ ॥ (ਕੰਮ, ਅਰਥ). Raga Gaurhee 5, 76, 2:3 (P: 178).
 | 
 
 | SGGS Gurmukhi-English Dictionary |  | 1. actions, acts, endeavors, efforts. 2. purpose, motive. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. work, task, affair; purpose; social function; button-hole. | 
 
 | Mahan Kosh Encyclopedia |  | ਸੰ. ਨਾਮ/n. ਮੇਖ਼ਚੂ. ਕਾਠ ਦਾ ਹਥੌੜਾ, ਜਿਸ ਨਾਲ ਕਿੱਲੇ ਗੱਡੀਦੇ ਹਨ। 2. ਸੰ. ਕਾਰਯ. ਕੰਮ. “ਕਾਜ ਹਮਾਰੇ ਪੂਰੇ ਸਤਿਗੁਰ.” (ਰਾਮ ਮਃ ੫) 3. ਦੇਖੋ- ਕਜਣਾ. ਢਕਣਾ. “ਤਉ ਮੁਖ ਕਾਜਿ ਲਜੋ.” (ਸਾਰ ਮਃ ੫) ਤਾਂ ਲੱਜਾ ਨਾਲ ਮੂੰਹ ਕੱਜ (ਢਕ) ਲਿਆ। 4. ਡਿੰਗ. ਸ਼੍ਰਾਧ. ਮਹੋਛਾ. “ਜਜਿ ਕਾਜਿ ਵੀਆਹਿ ਸੁਹਾਵੈ.” (ਮਃ ੧ ਵਾਰ ਮਲਾ) ਦੇਵਤਾ ਦੇ ਯਜਨ (ਪੂਜਨ) ਸ਼੍ਰਾਧ, ਅਤੇ ਵਿਆਹ ਵਿੱਚ ਮਾਸ ਸੁਹਾਵੈ। 5. ਸਿੰਧੀ. ਪ੍ਰੀਤਿਭੋਜਨ. ਜਿਆਫ਼ਤ। 6. ਤੁ. [قاز] ਕ਼ਾਜ਼. ਮੱਘ. ਜੰਗਲੀ ਬੱਤਕ। 7. ਕੁੜਤੇ ਕੋਟ ਆਦਿ ਦੇ ਗੁਦਾਮ ਅੜਾਉਣ ਦੇ ਛਿਦ੍ਰ (button-hole) ਨੂੰ ਭੀ ਕਾਜ ਆਖਦੇ ਹਨ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |