Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaachæ. 1. ਬਿਨਸਨਹਾਰ, ਕਚੇ, ਝੂਠੇ, ਭਜ ਜਾਣ ਵਾਲੇ। 2. ਕਚੇ, ਅਣਪਕੇ। 1. frail, breakable. 2. unbaked. ਉਦਾਹਰਨਾ: 1. ਅਨਿਕ ਭਾਂਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ (ਟੁੱਟ ਜਾਣ ਵਾਲੇ, ਕੱਚੇ). Raga Sorath 5, 4, 3:1 (P: 609). 2. ਕਾਚੈ ਕਰਵੈ ਰਹੈ ਨ ਪਾਨੀ ॥ (ਮਿੱਟੀ ਦੇ ਬਣੇ, ਕੱਚੇ). Raga Soohee, Kabir, 2, 2:1 (P: 792).
|
|