Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kaaᴺḋhee. ਕਿਹਾ/ਗਿਣਿਆ ਜਾਂਦਾ ਹੈ। called. ਉਦਾਹਰਨ: ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥ Raga Sorath 4, Vaar 22, Salok, 3, 2:1 (P: 651).
|
| SGGS Gurmukhi-English Dictionary |
called.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਕਾਂਢਿਆ, ਕਾਢੀਅਹਿ, ਕਾਂਢੀਐ) ਵਿਸ਼ੇਸ਼ ਕਰਕੇ ਦੱਸਿਆ. ਦੇਖੋ- ਕਾਢਨਾ ੪। 2. ਕਥਨ ਕੀਤਾ. “ਸੇਵਕ ਸੇਈ ਕਾਂਢਿਆ.” (ਵਡ ਛੰਤ ਮਃ ੫) 3. ਕਥਿਤ. ਕਹਿਆ ਹੋਇਆ. “ਚਹੁ ਜੁਗੀ ਕਲਿਕਾਲੀ ਕਾਂਢੀ.” (ਮਃ ੩ ਵਾਰ ਸੋਰ) ਸਾਰੇ ਜੁਗਾਂ ਵਿੱਚ ਕਲਿਯੁਗ ਕਲੰਕਿਤ ਕਥਨ ਕੀਤਾ ਹੈ। 4. ਕਥਨ ਕੀਤਾ ਜਾਂਦਾ ਹੈ. ਕਹੀਦਾ ਹੈ. “ਸਭ ਕਿਛੁ ਤਾਂਕਾ ਕਾਢੀਐ.” (ਆਸਾ ਮਃ ੫) “ਨਾਨਕ ਆਸਕੁ ਕਾਂਢੀਐ, ਸਦਹੀ ਰਹੈ ਸਮਾਇ.” (ਮਃ ੨ ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|