Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahī-ai. ਆਖੀਏ। describe, say, narrate. 1. ਉਦਾਹਰਨ: ਬਹੁਤਾ ਕਹੀਐ ਬਹੁਤਾ ਹੋਇ ॥ (ਆਖੀਏ/ਬਿਆਨ ਕਰੀਏ). Japujee, Guru ʼnanak Dev, 24:10 (P: 5). ਉਦਾਹਰਨ: ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥ (ਆਖੀਦਾ/ਕਹੀਦਾ ਹੈ). Raga Maajh 5, Din-Rain, 3:5 (P: 137). ਉਦਾਹਰਨ: ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ Raga Gaurhee, Kabir, 47, 3:1 (P: 333). ਉਦਾਹਰਨ: ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥ Raga Kaanrhaa 5, 20, 1:1 (P: 1302).
|
|