Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahā-i-ā. 1. ਆਖਿਆ; ਅਖਵਾਇਆ। 2. ਆਖਿਆ, ਉਚਾਰਨ ਕੀਤਾ। 3. ਅਖਵਾਇਆ। 1. called. 2. uttered, recited. 3. inspired me to speak, made me to speak. 1. ਉਦਾਹਰਨ: ਘਾਟਿ ਨ ਕਿਨ ਹੀ ਕਹਾਇਆ ॥ (ਅਖਵਾਇਆ). Raga Sireeraag 5, Asatpadee 27, 7:1 (P: 71). ਉਦਾਹਰਨ: ਕੇਤੜਿਆ ਦਿਨ ਗੁਪਤੁ ਕਹਾਇਆ ॥ (ਭਾਵ ਅਦਿੱਖ ਰਿਹਾ). Raga Maaroo 5, Solhaa 10, 12:2 (P: 1081). 2. ਉਦਾਹਰਨ: ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥ Raga Gaurhee 1, 11, 1:1 (P: 154). 3. ਉਦਾਹਰਨ: ਤਾ ਮੈ ਕਹਿਆ ਕਹਣੁ ਜਾ ਤੁਝੇ ਕਹਾਇਆ ॥ Raga Vadhans 1, Chhant 1, 2:1 (P: 566).
|
|