Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kasvatee. ਕਸੌਟੀ, ਉਹ ਖਾਸ ਪ੍ਰਕਾਰ ਦਾ ਪੱਥਰ ਜਿਸ ਉਪਰ ਸੋਨੇ ਨੂੰ ਰਗੜ ਕੇ ਪਰਖਿਆ ਜਾਂਦਾ ਹੈ; ਪਰਖ। touch-stone. ਉਦਾਹਰਨ: ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ Raga Sireeraag 1, 21, 1:2 (P: 22).
|
| SGGS Gurmukhi-English Dictionary |
touchstone, scrutiny, test.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|