| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Karaa-ee-æ. 1. ਕਰਵਾਉਂਦੇ। 2. ਕਰਵਾਓ, ਬਣਾਓ। 1. cause to do, make me do. 2. transform, make. ਉਦਾਹਰਨਾ:
 1.  ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥ (ਕਰਵਾਏ). Raga Aaasaa 1, Asatpadee 18, 7:1 (P: 421).
 2.  ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥ (ਕਰਵਾਈਐ). Raga Raamkalee 4, 4, 4:2 (P: 882).
 | 
 
 |