| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Karaa-ee. ਕਰਵਾਈ, ਕਰਦਾ ਹੈ। got done; cherish. ਉਦਾਹਰਨ:
 ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥ (ਕਰਵਾਈ). Raga Sireeraag 1, Pahray 2, 1:4 (P: 75).
 ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ॥ (ਕਰਦਾ ਹੈ). Raga Gond 4, 1, 4:1 (P: 860).
 | 
 
 | SGGS Gurmukhi-English Dictionary |  | (aux. v.) make/cause to happen/do/perform. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਕਰਾਇਹ) ਕਰਾਉਂਦਾ ਹੈ. “ਜੇਹਾ ਕਰਾਇਹ ਤੇਹਾ ਹਉ ਕਰੀ ਵਖਿਆਨੁ.” (ਸੂਹੀ ਮਃ ੪) 2. ਤੂੰ ਕਰਾਵੇਂ। 3. ਕਰਾਈਂ. ਮੈਂ ਕਰਾਵਾਂ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |