Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karamā. 1. ਕਰਮਾਂ/ਕੀਤੇ ਕੰਮਾਂ ਦੇ; ਸ਼ੁਭ ਕਰਮਾਂ ਦੇ। 2. ਭਾਗਾਂ। 3. ਕਰਣੀ। 4. ਕਰਮ ਕਰਨ ਵਾਲਾ। 5. ਕਰਮਾਂ ਦਾ ਬੰਧਨ। 1. good deeds. 2, destiny. 3. deeds. 4. doer. 5. shakles of deeds. ਉਦਾਹਰਨਾ: 1. ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ Japujee, Guru Nanak Dev, 6:2 (P: 2). ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥ Raga Sireeraag 3, 55, 4:1 (P: 35). 2. ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥ (ਭਾਗਾਂ ਤੋਂ ਵਿਹੂਣੇ). Raga Maajh 1, Vaar 21, Salok, 1, 1:3 (P: 147). ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥ (ਭਾਗਾਂ ਦੇ). Raga Gaurhee 4, 65, 3:4 (P: 173). 3. ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥ Raga Gaurhee 1, 18, 3:2 (P: 157). 4. ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ Raga Aaasaa 1, Asatpadee 8, 3:1 (P: 415). 5. ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ Raga Sorath 1, 6, 1:1 (P: 597).
|
SGGS Gurmukhi-English Dictionary |
[Var.] From Karama
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਕਰਮੀ. ਕਰਮ ਕਰਨ ਵਾਲਾ। 2. ਖ਼ੁਸ਼ਨਸੀਬ. ਚੰਗੇ ਭਾਗਾਂ ਵਾਲਾ. “ਕਹੁ ਨਾਨਕ ਕਉਨ ਉਹ ਕਰਮਾ? ਜਾਕੈ ਮਨਿ ਵਸਿਆ ਹਰਿਨਾਮਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|