Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaḏūrī. ਮਨ ਦੀ ਮਲੀਨਤਾ (ਸ਼ਬਦਾਰਥ/ਦਰਪਣ) ਉਦਾਹਰਨ: ਦੇਗ ਹਾਂਡੀ ਈਹਾ ਭਾਵ ਸੇ ਦੇਗ ਮੋਂ ਪਕਾ ਕਰ ਅਪਨੇ ਇਸ਼ਟ ਕੋ ਭੋਗ ਲਗਾਓ॥ (ਗਿਰਾਰਥ); ਮੁਹੰਮਦ ਸਾਹਿਬ ਦੀ ਪੁਤ੍ਰੀ ਫਾਤਿਮਾ ਦੇ ਨਾਉਂ ਕੀਤਾ ਹੋਇਆ ਭੋਜਨ (ਮਹਾਨਕੋਸ਼)। malice, viciousness, bitterness. ਉਦਾਹਰਨ: ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥ Raga Bhairo, Kabir, 4, 2:1 (P: 1158).

SGGS Gurmukhi-English Dictionary
[1. n. 2. n.] 1. (from Sk. Kadā) cutting. 2. (from Ara. Kadūrat) dirt, darkness, grief
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਦੂਰਤ। 2. ਫ਼ਾ. [کنّدُوری] ਕੰਦੂਰੀ. ਨਾਮ/n. ਦਸ੍ਤਰਖ਼੍ਵਾਨ. ਮੇਜ਼ਪੋਸ਼. ਉਹ ਵਸਤ੍ਰ ਜਿਸ ਤੇ ਭੋਜਨ ਪਰੋਸਿਆ ਜਾਵੇ। 3. ਮੁਹੰਮਦ ਸਾਹਿਬ ਦੀ ਪੁਤ੍ਰੀ ਫਾਤਿਮਾ ਦੇ ਨਾਉਂ ਕੀਤਾ ਹੋਇਆ ਭੋਜਨ, ਜਿਸ ਵਿੱਚ ਉਸ ਦੇ ਨਾਉਂ ਦਾ ਫ਼ਾਤਿਹ਼ਾ ਪੜ੍ਹਿਆ ਜਾਂਦਾ ਹੈ. “ਮਿਸਿਮਿਲਿ ਤਾਮਸੁ ਭਰਮੁ ਕਦੂਰੀ.” (ਭੈਰ ਕਬੀਰ) ਤਾਮਸ ਅਤੇ ਭਰਮ ਨੂੰ ਜ਼ਿਬਹਿ ਕਰਕੇ ਕੰਦੂਰੀ ਕਰੋ. ਜੋ ਭਰ ਮਕਦੂਰੀ ਪਾਠ ਕਰਦੇ ਹਨ, ਉਹ ਮੰਮੇ ਦੇ “ਮੁ” ਨੂੰ ਨਹੀ ਵਿਚਾਰਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits