Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kath. 1. ਕਥਨ ਕਰਨਾ। 2. ਕਿਥੇ। 1. chant, utter. 2. (every) where. ਉਦਾਹਰਨਾ: 1. ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥ Raga Kaanrhaa 4, 6, 3:2 (P: 1296). 2. ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥ Gathaa, Guru Arjan Dev, 17:1 (P: 1361).
|
Mahan Kosh Encyclopedia |
ਨਾਮ/n. ਕਥਾ. ਕਹਾਣੀ। 2. ਦੇਖੋ- ਕਥਨ। 3. ਦੇਖੋ- ਜਥ ਕਥ। 4. ਦੇਖੋ- ਕੱਥ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|