Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kati-ā. 1. ਦੂਰ ਹੋ ਗਿਆ। 2. ਵਢਿਆ, ਕਟਾਈ ਕੀਤੀ। 1. ended, eliminated. 2. cut. 1. ਉਦਾਹਰਨ: ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥ Raga Sireeraag 3, 59, 4:2 (P: 37). 2. ਉਦਾਹਰਨ: ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥ (ਵਢਿਆ/ਕਟਾਈ ਕੀਤੀ). Raga Maajh 1, Vaar 11, Salok, 1, 1:1 (P: 142). ਉਦਾਹਰਨ: ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥ Raga Gaurhee 3, Vaar 31:10 (P: 317).
|
|