Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kacʰʰ. ਇਕ ਦੇਵਤਾ, ਚੌਵੀ ਅਵਤਾਰਾਂ ਵਿਚੋਂ ਵਿਸ਼ਨੂੰ ਦਾ ਦੂਜਾ ਅਵਤਾਰ। ਭਾਗਵਤ ਪੁਰਾਣ ਦੇ ਦੇਵਤਿਆਂ ਦੇ ਸਮੁੰਦਰ ਰਿੜਕਨ ਸਮੇਂ ਵਿਸ਼ਨੂੰ ਨੇ ਕਛ ਅਵਤਾਰ ਧਾਰ ਕੇ ਮੰਦ੍ਰਾਚਲ ਪਹਾੜ ਦੇ ਬਣਾਏ ਮਧਾਣੇ ਨੂੰ ਆਪਣੀ ਪਿੱਠ ਤੇ ਆਸਰਾ ਦੇ, ਰਿੜਕਨਾ ਸੰਭਵ ਕੀਤਾ ਸੀ। ਹੋਰ ਵੇਖੋ ‘ਕਛੁ’। one of the diety. ਉਦਾਹਰਨ: ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥ Sava-eeay of Guru Ramdas, Gayand, 9:4 (P: 1403).
|
| SGGS Gurmukhi-English Dictionary |
one of the deity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਦੇਖੋ- ਕਛੁ। 2. ਦੇਖੋ- ਕੱਛ। 3. ਕੱਛਪ. ਕੱਛੂ. ਦੇਖੋ- ਕੱਛਪ ਅਵਤਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|