Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kachū-ā. ਕਚਾ, ਛੇਤੀ ਉਤਰ/ਫਿਕਾ ਪੈ ਜਾਣ ਵਾਲਾ। transient, persihable, false. ਉਦਾਹਰਨ: ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥ Raga Maalee Ga-orhaa 4, 4, 2:1 (P: 985).
|
Mahan Kosh Encyclopedia |
ਵਿ. ਕੱਚਾ. “ਮਨਮੁਖ ਰੰਗ ਕਸੁੰਭ ਹੈ ਕਚੂਆ.” (ਮਾਲੀ ਮਃ ੪) 2. ਕੰਚਰੰਗਾ. ਕੰਚਈ। 3. ਦੇਖੋ- ਕੰਚੂਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|