| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Olaa. 1. ਆਸਰਾ, ਓਟ। 2. ਪਰਦਾ। 1. protection, refuge, support. 2. curtain. ਉਦਾਹਰਨਾ:
 1.  ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥ Raga Maajh 5, Asatpadee 37, 1:2 (P: 131).
 ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ Raga Gaurhee 5, Sukhmanee 6, 3:3 (P: 270).
 | 
 
 | SGGS Gurmukhi-English Dictionary |  | 1. protection, support. 2. cover. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਨਾਮ/n. ਉਪਲ. ਗੜਾ. ਦੇਖੋ- ਓਰਾ। 2. ਖੰਡ ਅਥਵਾ- ਮਿਸ਼ਰੀ ਦਾ ਗੋਲ ਪਿੰਡ, ਜੋ ਸ਼ਰਬਤ ਕਰਨ ਲਈ ਵਰਤੀਦਾ ਹੈ। 3. ਓਲ੍ਹਾ. ਆਸਰਾ. “ਜੀਅਰੇ ਓਲਾ ਨਾਮ ਕਾ.” (ਗਉ ਮਃ ੫) 4. ਪੜਦਾ. ਓਟ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |