Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oraa. ਓਲਾ, ਗੜਾ। hailstone. ਉਦਾਹਰਨ: ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥ Salok, Kabir, 177:2 (P: 1374).
|
SGGS Gurmukhi-English Dictionary |
hail-stone.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਖੇਤ ਵਿੱਚ ਹਲ ਨਾਲ ਕੱਢੀ ਹੋਈ ਰੇਖਾ. ਸਿਆੜ। 2. ਉਪਲ. ਗੜਾ. ਓਲਾ. “ਓਰਾ ਗਰਿ ਪਾਨੀ ਭਇਆ.” (ਸ. ਕਬੀਰ) “ਓਰੇ ਸਮ ਗਾਤ ਹੈ.” (ਜੈਜਾ ਮਃ ੯) 3. ਦੇਖੋ- ਓਲਾ ੨। 4. ਉਰਲਾ ਪਾਸਾ. ਉਰਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|