Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Odaa. ‘ਓਛਾ’, ਇਕ ਜਾਤ ਜੋ ਧਰਤੀ ਹੇਠਾਂ ਲੁਕੇ ਖੂਹ ਦਾ ਪਤਾ ਦਿੰਦੀ ਹੈ ਅਥਵਾ ਪੁਟੇ ਜਾਣ ਵਾਲੇ ਖੂਹ ਦੀ ਪੁਟੀ ਗਈ ਮਿਟੀ ਜਾਂ ਰੋੜੇ ਵਟਿਆਂ ਤੋਂ ਉਸ ਦੇ ਖਾਰੇ ਜਾਂ ਮਿਠੇ ਪਾਣੀ ਵਾਲੇ ਹੋਣ ਬਾਰੇ ਦਸਦੀ ਹੈ। People who can find the water source and the quality of the water available. ਉਦਾਹਰਨ: ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥ Raga Basant 4, 6, 2:2 (P: 1179).
|
SGGS Gurmukhi-English Dictionary |
a person who by smelling finds underground water/ buried old well.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. of the same size or age.
|
Mahan Kosh Encyclopedia |
ਵਿ. ਉਤਨਾ ਵਡਾ। 2. ਨਾਮ/n. ਦੇਖੋ- ਓਡ. “ਜਿਉ ਓਡਾ ਕੂਪ ਗੁਹਜ ਖਿਨ ਕਾਢੈ.” (ਬਸੰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|