Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ayh. 1. ਇਹ, ਹੋਰ ('ਮਹਾਨ ਕੋਸ਼' ਇਥੇ 'ਏਹ' ਦੇ ਅਰਥ 'ਇਹ ਲੋਕ' ਕਰਦਾ ਹੈ)। 2. ਇਹੋ, ਇਹ ਹੀ। 3. ਐਸੀ। 4. ਇਹੋ ਜਿਹੀ। 1. this, this world, this illusionary world. 2. this very. 3. such, of this type. 4. such like.
ਉਦਾਹਰਨਾ:
1. ਅੰਧੈ ਨਾਮੁ ਵਿਸਾਰਿਆ ਨ ਤਿਸੁ ਏਹ ਨ ਓਹੁ ॥ (ਇਹ ਮਾਇਆ). Raga Sireeraag 1, 3, 1:2 (P: 15).
2. ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਂਹਿ ॥ Raga Aaasaa 5, 14, 6, 2:3 (P: 407).
3. ਸਭਹੂ ਤਲੈ ਤਲੈ ਸਭ ਊਪਰਿ ਏਹ ਦ੍ਰਿਸਟਿ ਦ੍ਰਿਸਟਾਏ ॥ Raga Bilaaval 5, 81, 3:1 (P: 820).
4. ਮੰਦੇ ਅਮਲ ਕਰੇਦਿਆਂ ਏਹ ਸਜਾਇ ਤਿਨਾਹ ॥ Salok, Farid, 49:3 (P: 1380).

SGGS Gurmukhi-English Dictionary
[P. pro.] This, he, she, it
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਯਹ. ਇਹ। 2. ਇਹ ਲੋਕ. “ਅੰਧੈ ਨਾਮੁ ਵਿਸਾਰਿਆ, ਨਾ ਤਿਸੁ ਏਹ ਨ ਓਹ.” (ਸ੍ਰੀ ਮਃ ੧) 3. ਸੰ. ਨਾਮ/n. ਕ੍ਰੋਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits