Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ayvai. 1. ਐਵੈਂ, ਅਜਾਈਂ। 2. ਇਸ ਤਰ੍ਹਾਂ, ਇੰਝ । 1. in vain. 2. like this. ਉਦਾਹਰਨਾ: 1. ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ Raga Vadhans 1, Alaahnneeaan 1, 4:4 (P: 579). ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ Raga Soohee 3, Vaar 9ਸ, 3, 1:2 (P: 788). 2. ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥ Raga Aaasaa 5, 41, 3:1 (P: 381).
|
Mahan Kosh Encyclopedia |
(ਏਵੇ, ਏਵੇਂ, ਏਵੈਂ, ਏਵੰ) ਵ੍ਯ. ਇਉਂ ਹੀ. ਇਸੇਤਰਾਂ. ਯੌਂਹੀ। 2. ਭਾਵ- ਵ੍ਰਿਥਾ. ਨਿਸ਼ਫਲ. “ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ.” (ਵਡ ਮਃ ੧ ਅਲਾਹਣੀਆਂ) 3. ਸੰ. एवं. ਇਸੇ ਤਰਾਂ ਦਾ। 4. ਇਸ ਪ੍ਰਕਾਰ. “ਨਾਨਕ ਏਵੈ ਜਾਣੀਐ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|