Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aykai. 1. ਇਕ। 2. ਇਕ ਪ੍ਰਭੂ। 3. ਇਕੋ। 4. ਇਕੋ ਜਿਹੇ। 5. ਇਕ ਸਰੀਰ (ਭਾਵ) ਇਕ ਦੀ ਗਿਣਤੀ ਵਾਲਾ ਪਦਾਰਥ/ਵਸਤੂ। 6. ਕਿਸੇ ਨੇ, ਕੁਝ ਨੇ। 1. one. 2. one Lord. 3. just one. 4. similar, identical. 5. one body, just inone container. 6. some, some one. ਉਦਾਹਰਨਾ: 1. ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥ Raga Sireeraag 1, 12, 1:3 (P: 18). ਏਕੈ ਜਾਲਿ ਫਹਾਏ ਪੰਖੀ ॥ Raga Gaurhee 5, 82, 4:1 (P: 180). ਕਾਰਨ ਕਰਨਾ ਧਾਰਨ ਧਰਨਾ॥ ਏਕੈ ਏਕੈ ਸੋਹਿਨਾ ॥ (ਇਕੋ ਇਕ). Raga Aaasaa 5, 144, 2:2 (P: 40). ਏਕੈ ਠਾਹਰ ਦੁਹਾ ਬਸੇਰਾ ॥ Raga Aaasaa, Kabir, 3, 4:2 (P: 476). 2. ਏਕਮ ਏਕੈ ਆਪੁ ਉਪਾਇਆ ॥ Raga Maajh 3, Asatpadee 7, 4:1 (P: 115). 3. ਸਾਹ ਵਾਪਾਰੀ ਏਕੈ ਥਾਟ ॥ (ਇਕੋ ਬਾਨ੍ਹਣੂੰ). Raga Aaasaa 5, Asatpadee 1, 4:2 (P: 430). 4. ਸੋਈ ਸੰਤੁ ਜਿ ਭਾਵੈ ਰਾਮ॥ਸੰਤ ਗੋਬਿੰਦ ਕੈ ਏਕੈ ਕਾਮ॥੧॥ ਰਹਾਉ॥ Raga Gond 5, 18, 1:2 (P: 867). 5. ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥ Raga Raamkalee 5, 7, 3:2 (P: 884). 6. ਏਕੈ ਸ੍ਰਮੁ ਕਰਿ ਗਾਡੀ ਗਡਹੈ ॥ (ਕਿਸੇ ਨੇ ਮਿਹਨਤ ਨਾਲ). Raga Maaroo 5, 18, 2:1 (P: 1004).
|
|