Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aykā. 1. ਇਕ। 2. ਇਕੋ। 3. ਇਕ ਪ੍ਰਭੂ। 4. ਇਕੋ, ਇਕਤੀ, ਸਮਾਂਨਤਰ। 5. ਆਪਣੀ ਆਪਣੀ (ਭਾਵ)। 6. ਏਕਤ੍ਵ। 7. ਇਕ ਦੂਜੇ ਵਿਚ ਸਮਾ ਕੇ ਇਕ ਹੋਣਾ। 1. one. 2. once. 3. one Lord. 4. only one; uniformally. 5. by one's turn. 6. oneness, unification. 7. unified. 1. ਉਦਾਹਰਨ: ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ Japujee, Guru ʼnanak Dev, 30:1 (P: 7). 2. ਉਦਾਹਰਨ: ਜੋ ਕਿਛੁ ਪਾਇਆ ਸੁ ਏਕਾ ਵਾਰ ॥ Japujee, Guru ʼnanak Dev, 31:2 (P: 7). ਉਦਾਹਰਨ: ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥ (ਇਕੋ ਵਾਰੀ). Raga Parbhaatee 5, 1, 3:4 (P: 1337). 3. ਉਦਾਹਰਨ: ਜਹ ਦੇਖਉ ਤਹ ਏਕੋ ਏਕਾ ॥ Raga Bilaaval 1, Thitee, 14:1 (P: 840). ਉਦਾਹਰਨ: ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥ Raga Maaroo 5 Solhaa 1, 14:3 (P: 1072). 4. ਉਦਾਹਰਨ: ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ, ਹਰਿ ਗੁਰ ਭਾਇਆ ॥ Raga Maaroo 1, Solhaa 22, 10:3 (P: 1043). 5. ਉਦਾਹਰਨ: ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥ Raga Basant 1, Asatpadee 8, 1:2 (P: 1190). 6. ਉਦਾਹਰਨ: ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥ Raga Saarang 5, 1, 3:1 (P: 1202). 7. ਉਦਾਹਰਨ: ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥ Raga Saarang 5, 27, 1:2 (P: 1209).
|
SGGS Gurmukhi-English Dictionary |
[H. adj.] The one
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. the numeral 1. (2) n.m. unity.
|
Mahan Kosh Encyclopedia |
ਨਾਮ/n. ਇੱਕ ਸੰਖ੍ਯਾ ਬੋਧਕ ਅੰਗ ੧। 2. ਕਰਤਾਰ. ਅਦੁਤੀ ਬ੍ਰਹਮ। 3. ਅਨਨ੍ਯ ਉਪਾਸਕ. “ਏਕੇ ਕਉ ਸਚੁ ਏਕਾ ਜਾਣੈ.” (ਸਿਧਗੋਸਟਿ) 4. ਐਕ੍ਯ. ਏਕਤਾ. ਮਿਲਾਪ। 5. ਵ੍ਯ. ਇੱਕੋ. ਕੇਵਲ. ਫ਼ਕ਼ਤ਼. “ਏਕਾ ਓਟ ਗਹੁਹਾਂ.” (ਆਸਾ ਮਃ ੫) 6. ਸੰ. एका. ਨਾਮ/n. ਦੁਰਗਾ. ਦੇਵੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|