Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ayk. 1. ਕੋਈ (ਭਾਵ)। 2. ਇਕ। 3. ਇਕਲੀ। 4. ਇਕ ਪ੍ਰਭੂ। 5. ਇਕੋ। 6. ਇਕਸਾਰ, ਇਕੋ ਜਿਹਾ। 1. any. 2. one. 3. alone. 4. One God, One Supreme Lord. 5. just one, single. 6. consistent, steady, even, balanced, stable. ਉਦਾਹਰਨਾ: 1. ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ Raga Dhanaasaree 1, Sohlay, 3, 2:1 (P: 13). 2. ਵਾਰਿਆ ਨ ਜਾਵਾ ਏਕ ਵਾਰ ॥ Japujee, Guru Nanak Dev, 16:23 (P: 3). 3. ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥ Raga Gaurhee 3, 14, 3:1 (P: 155). 4. ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥ Raga Gaurhee 5, Baavan Akhree, 4:6 (P: 251). 5. ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲ ॥ Raga Gaurhee 4, Karhalay, 2, 4:1 (P: 235). 6. ਬ੍ਰਹਮ ਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ Raga Gaurhee 5, Sukhmanee 8, 1:7 (P: 272).
|
SGGS Gurmukhi-English Dictionary |
[H. adj.] One
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਇੱਕ. “ਏਕ ਦਿਵਸ ਮਨ ਭਈ ਉਮੰਗ.” (ਬਸੰ ਰਾਮਾਨੰਦ) 2. ਅਦੁਤੀ (ਅਦ੍ਵਿਤੀਯ). “ਮਨਿ ਤਨਿ ਜਾਪਿ ਏਕ ਭਗਵੰਤ.” (ਸੁਖਮਨੀ) 3. ਨਾਮ/n. ਐਕ੍ਯ. ਏਕਾ. ਇੱਤਿਫਾਕ. ਮੇਲ ਜੋਲ। 4. ਕਰਤਾਰ. ਵਾਹਗੁਰੂ. ਦੇਖੋ- ਏਕੁ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|