Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ūbẖ(i). 1. ਅਸਮਾਨ, ਅਕਾਸ਼। 2. ਅਭਿਮਾਨ, ਆਕੜ । 1. heavens. 2. pride, arroganace. 1. ਉਦਾਹਰਨ: ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ. Raga Raamkalee 1, 1, 2:1 (P: 876). 2. ਉਦਾਹਰਨ: ਪਹਿਰਾਵਾ ਦੇਖੇ ਊਭਿ ਜਾਹਿ ॥ Raga Basant Ravidas, 1, 1:2 (P: 1196).
|
Mahan Kosh Encyclopedia |
ਕ੍ਰਿ. ਵਿ. ਉੱਪਰ ਵੱਲ. ਉਤਾਹਾਂ. “ਕਬਹੂ ਜੀਅੜਾ ਊਭਿ ਚੜਤ ਹੈ, ਕਬਹੂ ਜਾਇ ਪਇਆਲੇ.” (ਰਾਮ ਮਃ ੧) ਦੇਖੋ- ਊਭ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|