Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏẖraṇᴺ. 1. ਮੁਕਤ ਹੁੰਦੇ ਹਨ। 2. ਮੁਕਤ ਹੁੰਦੇ ਹਨ, ਪਾਰ ਹੁੰਦੇ ਹਨ। 3. ਬਚ ਜਾਣਾ, ਬਚਣਾ। 1. are liberated. 2. ferries across, swim across. 3. to be saved, to be spared. ਉਦਾਹਰਨਾ: 1. ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥ Gathaa, Guru Arjan Dev, 21:1 (P: 1361). 2. ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ. Salok Sehaskritee, Gur Arjan Dev, 67:1 (P: 1360). 3. ਜੀਹ ਭਣਿਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥ Salok Sehaskritee, Gur Arjan Dev, 32:2 (P: 1356).
|
|