Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṯrai. 1. ਪਹੁੰਚਨਾ, ਪੁਜਨਾ, ਦੂਜੇ ਕੰਢੇ ਤੇ ਪੁਜਨਾ। 2. ਉਤਰਦੀ, ਲਹਿੰਦੀ। 3. ਦੂਰ ਹੋ ਜਾਂਦੀ ਹੈ। 4. ਦੂਰ ਹੋਵੇ। 5. ਤ੍ਰਿਪਤ ਹੋਣਾ, ਮਿਟਣਾ। 1. reaches/arrives on the other side, crosses over. 2. washed off, rinsed, shedded. 3. departs, is relieved. 4. depart, leave. 5. satiated, quenched. ਉਦਾਹਰਨਾ: 1. ਗੁਰਮੁਖਿ ਕੋਈ ਉਤਰੈ ਪਾਰਿ ॥ Raga Aaasaa 1, 23, 3:2 (P: 356). 2. ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥ Raga Sireeraag 1, 12, 4:1 (P: 18). 3. ਸਤਿਗੁਰੁ ਭੇਟੇ ਤਾ ਉਤਰੈ ਪੀਰ ॥ Raga Aaasaa 3, 42, 3:2 (P: 361). 4. ਜਮ ਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ Raga Maajh 1, Vaar 5:5 (P: 140). 5. ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ. Raga Maajh 5, 8, 1:3 (P: 96).
|
|