Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Udahu. ਖੰਭਾਂ ਦੇ ਆਸਰੇ ਜਾਂ ਉਂਝ ਹਵਾ ਵਿਚ ਗਮਨ ਕਰਨਾ, ਪਰਵਾਜ਼ ਕਰਨਾ। fly. ਉਦਾਹਰਨ: ਉਡਹੁ ਨ ਕਾਗਾ ਕਾਰੇ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥ Raga Gaurhee, Kabir, 65, 1:1:2 (P: 338).
|
|