Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Uṫʰṇaa. ਖੜੇ ਹੋਣਾ। to stand up, to rise, to get up. ਉਦਾਹਰਨ: ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥ Raga Maaroo 1, Asatpadee 4, 5:1 (P: 1011).
|
| SGGS Gurmukhi-English Dictionary |
to stand up, to rise, to get up.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. उत्थान- ਉੱਥਾਨ. ਕ੍ਰਿ. ਖੜਾ ਹੋਣਾ। 2. ਨੀਂਦ੍ਰ ਛੱਡਕੇ ਜਾਗ੍ਰਿਤ ਅਵਸਥਾ ਵਿੱਚ ਹੋਣਾ। 3. ਸਾਵਧਾਨ ਹੋਣਾ. ਕਾਰਜ ਕਰਨ ਨੂੰ ਤਿਆਰ ਹੋਣਾ। 4. ਉਪਜਣਾ. ਉਤਪੰਨ ਹੋਣਾ. “ਜਹਿ ਤੇ ਉਠਿਓ ਤਹਿ ਹੀ ਆਇਓ.” (ਸਾਰ ਮਃ ੫) “ਜਿ ਓਸੁ ਮਿਲੈ ਤਿਸੁ ਕੁਸਟ ਉਠਾਹੀ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|